ਸਬ
saba/saba

ਪਰਿਭਾਸ਼ਾ

ਸੰ. सर्व. ਸਰ੍‍ਵ. ਵਿ- ਸਭ. ਤਮਾਮ। ੨. ਫ਼ਾ. [شب] ਸ਼ਬ. ਰਾਤ੍ਰਿ. ਰਾਤ. "ਸਬ ਰੋਜ ਗਸਤਮ ਦਰ ਹਵਾ." (ਤਿਲੰ ਮਃ ੧) ੩. ਅ਼. [شّب] ਸ਼ੱਬ. ਜੰਗ. "ਯਲੋ ਤੇਜ ਇਮ ਸਬ." (ਰਾਮਾਵ) ੪. ਅੱਗ ਮਚਾਉਣ ਦੀ ਕ੍ਰਿਯਾ
ਸਰੋਤ: ਮਹਾਨਕੋਸ਼

SAB

ਅੰਗਰੇਜ਼ੀ ਵਿੱਚ ਅਰਥ2

a, ee Sabh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ