ਸਬਦਘਰ
sabathaghara/sabadhaghara

ਪਰਿਭਾਸ਼ਾ

ਸੰਗ੍ਯਾ ਸਤਿਗੁਰੂ, ਜੋ ਸਤਯ ਉਪਦੇਸ਼ ਦਾ ਘਰ ਹੈ। ੨. ਸ਼੍ਰੀ ਗੁਰੂ ਗ੍ਰੰਥਸਾਹਿਬ.
ਸਰੋਤ: ਮਹਾਨਕੋਸ਼