ਸਬਦਬੇਧ
sabathabaythha/sabadhabēdhha

ਪਰਿਭਾਸ਼ਾ

ਸੰਗ੍ਯਾ- ਕ਼ੇਵਲ ਸਬਦ ਸੁਣਕੇ (ਅੱਖਾਂ ਨਾਲ ਦੇਖੇ ਬਿਨਾ) ਨਸ਼ਾਨਾ ਵਿੰਨ੍ਹਣ ਦੀ ਕ੍ਰਿਯਾ.
ਸਰੋਤ: ਮਹਾਨਕੋਸ਼