ਸਬਦਸਰ
sabathasara/sabadhasara

ਪਰਿਭਾਸ਼ਾ

ਸੰਗ੍ਯਾ- ਸਤਿਗੁਰੂ, ਜੋ ਗ੍ਯਾਨ ਦਾ ਸਮੁੰਦਰ ਹੈ। ੩. ਸ਼੍ਰੀ ਗੁਰੂ ਨਾਨਕ ਦੇਵ. "ਦੁਰਤ ਨਿਵਾਰਣ ਸਬਦਸਰੇ." (ਸਵੈਯੇ ਮਃ ੧. ਕੇ)
ਸਰੋਤ: ਮਹਾਨਕੋਸ਼