ਸਬਦਿਅਤੀਤ
sabathiateeta/sabadhiatīta

ਪਰਿਭਾਸ਼ਾ

ਸਬ੍‌ਦਾਤੀਤ ਮੇ. ਜੋ ਕਥਨ ਤੋਂ ਪਰੇ ਹੈ ਪਾਰਬ੍ਰਹਮ, ਉਸ ਵਿੱਚ. "ਸਬਦਿਅਤੀਤ ਅਨਾਹਦਿ ਰਾਤਾ." (ਰਾਮ ਨਾਮਦੇਵ)
ਸਰੋਤ: ਮਹਾਨਕੋਸ਼