ਸਬਦੀ
sabathee/sabadhī

ਪਰਿਭਾਸ਼ਾ

ਸੰਗ੍ਯਾ- ਉਪਦੇਸ਼ਦਾਤਾ ਸਤਿਗੁਰੂ। ੨. ਗੁਰੁਉਪਦੇਸ਼ ਧਾਰਨ ਵਾਲਾ ਸਿੱਖ। ੩. ਸੰ. शब्दिन् ਸ਼ਬ੍‌ਦਿਨ. ਬੋਲਣ ਵਾਲਾ. ਵਕਤਾ. "ਨਾਦੀ ਬੇਦੀ ਸਬਦੀ ਮੋਨੀ ਜਮ ਕੈ ਪਟੇ ਲਿਖਾਇਆ." (ਸੋਰ ਕਬੀਰ) ਨਾਦੀ ਵਿੰਦੀ ਵਕਤਾ ਮੌਨੀ.
ਸਰੋਤ: ਮਹਾਨਕੋਸ਼

SABDÍ

ਅੰਗਰੇਜ਼ੀ ਵਿੱਚ ਅਰਥ2

s. m, singer of Sabad.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ