ਸਬਦ ਅਤੀਤ
sabath ateeta/sabadh atīta

ਪਰਿਭਾਸ਼ਾ

ਸੰ. शब्दातीत. ਸ਼ਬ੍‌ਦਾਤੀਤ. ਵਿ- ਸ਼ਬਦ ਤੋਂ ਪਰੇ. ਜੋ ਬਾਣੀ ਦ੍ਵਾਵਾਰਾ ਕਥਨ ਨਾ ਕੀਤਾ ਜਾ ਸਕੇ.
ਸਰੋਤ: ਮਹਾਨਕੋਸ਼