ਸਬਦ ਸ਼ਕਤਿ
sabath shakati/sabadh shakati

ਪਰਿਭਾਸ਼ਾ

ਸ਼ਬ੍‌ਦ ਦੀ ਉਹ ਸਾਮਰਥ੍ਯ, ਜਿਸਤੋਂ ਅਰਥ ਭਾਨ ਹੁੰਦਾ ਹੈ. ਦੇਖੋ, ਵ੍ਰਿੱਤਿ ੪.
ਸਰੋਤ: ਮਹਾਨਕੋਸ਼