ਸਬਾ
sabaa/sabā

ਪਰਿਭਾਸ਼ਾ

ਅ਼. [صبا] ਸਬਾ. ਸੰਗ੍ਯਾ- ਪੁਰੇ ਦੀ ਪੌਣ। ੨. ਅਮ੍ਰਿਤ ਵੇਲੇ ਦੀ ਹਵਾ.
ਸਰੋਤ: ਮਹਾਨਕੋਸ਼