ਸਬਾਇ
sabaai/sabāi

ਪਰਿਭਾਸ਼ਾ

ਸਰਵ- ਸਭ. ਕ੍ਰਿ. ਵਿ- ਸਾਰੇ. ਸਭ ਥਾਂ. "ਸਾਰੰਗਪਾਣਿ ਸਬਾਇ." (ਵਾਰ ਮਾਰੂ ੧. ਮਃ ੧)
ਸਰੋਤ: ਮਹਾਨਕੋਸ਼