ਸਬਾਤ
sabaata/sabāta

ਪਰਿਭਾਸ਼ਾ

ਅ਼. ਸਾਬਾਤ਼. ਸੰਗ੍ਯਾ- ਛੱਤਦਾਰ ਰਾਹਦਾਰੀ, ਜਿਸ ਵਿੱਚ ਵੈਰੀ ਦੇ ਸ਼ਸਤ੍ਰਾਂ ਤੋਂ ਬਚ ਸਕੀਏ।¹ ੨. ਇਸੇ ਸ਼ਬਦ ਤੋਂ ਪੰਜਾਬੀ ਵਿੱਚ ਵਡੇ ਕੋਠੇ ਦਾ ਨਾਉਂ ਸਬਾਤ ਹੋ ਗਿਆ ਹੈ। ੩. ਅ਼. [ثبات] ਸਬਾਤ. ਦ੍ਰਿੜ੍ਹਤਾ. ਮਜਬੂਤੀ. ਸਾਬਤ ਕ਼ਦਮੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ثبات

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

kitchen
ਸਰੋਤ: ਪੰਜਾਬੀ ਸ਼ਬਦਕੋਸ਼

SABÁT

ਅੰਗਰੇਜ਼ੀ ਵਿੱਚ ਅਰਥ2

s. f, porch, a vestibule, a gateway.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ