ਸਬੂਤ
saboota/sabūta

ਪਰਿਭਾਸ਼ਾ

ਅ਼. [ثبوُت] ਸਬੂਤ. ਸਾਬਤ (ਸਿੱਧ) ਕਰਨ ਦੀ ਕ੍ਰਿਯਾ ਅਤੇ ਸਾਧਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ثبوت

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

proof, testimony, evidence, demonstration, substantiation
ਸਰੋਤ: ਪੰਜਾਬੀ ਸ਼ਬਦਕੋਸ਼

SABÚT

ਅੰਗਰੇਜ਼ੀ ਵਿੱਚ ਅਰਥ2

a, Whole, entire;—s. f. Proof, testimony. determination of guilt; c. w. hoṉá, karná.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ