ਸਭਾਜਾ
sabhaajaa/sabhājā

ਪਰਿਭਾਸ਼ਾ

ਵਿ- ਪੂਜਨ ਕਰਤਾ। ੨. ਪ੍ਰਸੰਨ ਕਰਨ ਵਾਲਾ. ਦੇਖੋ, ਸਭਾਜ ਧਾ. "ਮਿਥਿਲਾ ਪੁਰਿ ਰਾਜਾ। ਜਨਕ ਸਭਾਜਾ।।" (ਰਾਮਾਵ) ੩. ਸਭਾਜਿਤ ਦਾ ਰੂਪਾਂਤਰ। ੪. ਸ- ਭਾਰ੍‍ਯਾ. ਇਸਤ੍ਰੀ ਸਮੇਤ.
ਸਰੋਤ: ਮਹਾਨਕੋਸ਼