ਪਰਿਭਾਸ਼ਾ
ਸੰਗ੍ਯਾ- ਇੱਕ ਸ਼ਬਦਾਲੰਕਾਰ. (ਸਮਾਨ- ਤੁੱਲ) ਸੰਬੰਧਿਤ ਵਸਤੂਆਂ ਦਾ ਯੋਗ ਸੰਬੰਧ ਵਰਣਨ ਕਰਨਾ "ਸਮ" ਅਲੰਕਾਰ ਹੈ.#ਉਦਾਹਰਣ-#ਜਉ ਹਮ ਬਾਧੇ ਮੋਹ ਫਾਸ ਹਮ, ਪ੍ਰੇਮ ਬੰਧਨ ਤੁਮ ਬਾਂਧੇ.#(ਸੋਰ ਰਵਿਦਾਸ)#ਜੇ ਅਸੀਂ ਮੋਹ ਅਤੇ ਹੌਮੇ ਦੀ ਫਾਹੀ ਵਿੱਚ ਬੰਧੇ ਹੋਏ ਹਾਂ,#ਤਦ ਤੁਸੀਂ ਪ੍ਰੇਮ ਬੰਧਨ ਵਿੱਚ ਬੱਧੇ ਹੋ.#ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ,#ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ.#(ਵਾਰ ਸੂਹੀ ਮਃ ੨)#ਰੂਪ ਦਮੋਦਰਿ ਕੋ ਜਿਮ ਸੁੰਦਰ#ਤ੍ਯੋਂ ਹਰਿਗੋਬਿੰਦ ਰੂਪ ਵਿਸਾਲਾ,#ਏਰਿ ਸਖੀ! ਯਹਿ ਜੋਰੀ ਜੁਰੀ#ਸਮ ਜੀਵਹੁ ਭੋਗ ਭੁਗੋ ਚਿਰਕਾਲਾ.#(ਗੁਪ੍ਰਸੂ)#ਜਿਮ ਜੀਤਕੌਰ ਤਨ ਰੂਰਾ। ਤਿਮ ਦੂਲਹ ਬਨ ਗੁਨ ਪੂਰਾ, ਇਹ ਸੁੰਦਰ ਇਕਸਮ ਜੋਰੀ। ਮਿਲ ਜੀਵਹੁ ਬਰਖ ਕਰੋਰੀ. (ਗੁਪ੍ਰਸੂ) (ਅ) ਕਾਰਣ ਦੇ ਗੁਣ ਕਾਰਜ ਵਿੱਚ ਵਰਣਨ ਕਰਨੇ ਸਮ ਦਾ ਦੂਜਾ ਰੂਪ ਹੈ.#ਉਦਾਹਰਣ-#ਸ਼੍ਰੀ ਗੁਰੁ ਬਾਨੀ ਪਾਠ ਕਰ ਕ੍ਯੋਂ ਨਹਿ ਹੋਵੈ ਗ੍ਯਾਨ?#ਗ੍ਯਾਨਰੂਪ ਸਤਿਗੁਰੂ ਨੇ ਸ਼੍ਰੀ ਮੁਖ ਕਰੀ ਬਖਾਨ.#ਸਤਿਗੁਰੂ ਜੋ ਬਾਣੀ ਦਾ ਕਾਰਣ ਹੈ ਸੋ ਗ੍ਯਾਨਰੂਪ ਹੈ,#ਇਸ ਲਈ ਬਾਣੀ ਵਿੱਚ ਗ੍ਯਾਨ ਹੈ.#(ੲ) ਜਿਸ ਕਾਰਜ ਲਈ ਉੱਦਮ ਕਰੀਏ, ਉਹ ਬਿਨਾ ਯਤਨ ਅਤੇ ਵਿਘਨ ਦੇ ਸਿੱਧ ਹੋ ਜਾਵੇ, ਐਸਾ ਵਰਣਨ "ਸਮ" ਦਾ ਤੀਜਾ ਰੂਪ ਹੈ.#ਉਦਾਹਰਣ-#ਗੁਰੁ ਨਾਨਕ ਕੇ ਦਰਸ ਹਿਤ ਲਾਲੋ ਚਹ੍ਯੋ ਪ੍ਯਾਨ,#ਆਯ ਦ੍ਵਾਰ ਪਰ ਤੁਰਤ ਹੀ ਸ਼੍ਰੀ ਗੁਰੁ ਠਾਢੇ ਆਨ.#੨. ਜਿਸਤ. ਟੌਂਕ ਦੇ ਵਿਰੁੱਧ. ਜੋੜਾ। ੩. ਸੰਗੀਤ ਅਨੁਸਾਰ ਜਿਸ ਮਾਤ੍ਰਾ ਤੋਂ ਤਾਲ ਆਰੰਭ ਹੋਵੇ ਉਹ "ਸਮ" ਹੈ। ੪. ਤੁੱਲ. ਸਮਾਨ. "ਜੋ ਰਿਪੁ ਕੋ ਦਾਰੁ ਨ ਸਮ ਸ਼ੇਰ." (ਗੁਪ੍ਰਸੂ) ੫. ਸੰ. शम ਧ- ਸ਼ਾਂਤਿ ਕਰਾਉਣਾ। ੬. ਸੰਗ੍ਯਾ- ਸ਼ਾਂਤਿ। ੭. ਮਨ ਦਾ ਰੋਕਣਾ. ਮਨ ਦੀ ਸ਼ਾਂਤਿ। ੮. ਫ਼ਾ. [شم] ਸ਼ਮ. ਨੌਹ. ਨਖ. ਨਾਖ਼ੂਨ ਦੇਖੋ, ਸ਼ਮਸ਼ੇਰ। ੯. ਅ਼. [سم] ਵਿਸ ਜ਼ਹਿਰ.
ਸਰੋਤ: ਮਹਾਨਕੋਸ਼
ਸ਼ਾਹਮੁਖੀ : سم
ਅੰਗਰੇਜ਼ੀ ਵਿੱਚ ਅਰਥ
denoting similarity or equality
ਸਰੋਤ: ਪੰਜਾਬੀ ਸ਼ਬਦਕੋਸ਼

equal, even, level; similar, same; prefix denoting similarity or equality
ਸਰੋਤ: ਪੰਜਾਬੀ ਸ਼ਬਦਕੋਸ਼
SAM
ਅੰਗਰੇਜ਼ੀ ਵਿੱਚ ਅਰਥ2
a. (M.), ) A share, a share in a share; the horizontal stick of an ox-yoke (paṇjálí) that passes under the bullocks' necks:—samtaribáh tri bhuj, s. m. An Equilateral triangle:—sam bahu bhuj chhetar, s. m. A regular polygon:—sam khaṭ bhuj, s. m. A hexagon:—sampaṇch bhuj, s. m. A pentagon:—sam dubáhú taribhuj, s. m. An isosceles triangle;—sam darsí, s. m. One who has an unbiased regard for truth:—sam darishṭetá, a. Impartial, viewing both sides equitably:—samánáṇ chhetar, s. m. A parallelogram:—samáṇtar rekhá, s. m. A parallel.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ