ਸਮਝਨਾ
samajhanaa/samajhanā

ਪਰਿਭਾਸ਼ਾ

ਕ੍ਰਿ- ਜਾਣਨਾ. ਮਰਾ- ਸਮਜਣੇਂ ਸੰਮ੍ਯਕ ਗ੍ਯਾਨ ਪ੍ਰਾਪਤ ਕਰਨਾ. "ਸਮਝਤ ਨਹਿ ਰੇ ਅਜਾਨ!" (ਜੈਜਾ ਮਃ ੯)
ਸਰੋਤ: ਮਹਾਨਕੋਸ਼