ਸਮਝ ਸੂਝ
samajh soojha/samajh sūjha

ਪਰਿਭਾਸ਼ਾ

ਸੰਗ੍ਯਾ- ਸਮ੍ਯਕਬੁੱਧਿ ਅਤੇ ਸਮ੍ਯਕਦ੍ਰਿਸ੍ਟਿ. "ਸਮਝੈ ਸੂਝੈ ਪੜਿ ਪੜਿ ਬੂਝੈ." (ਓਅੰਕਾਰ)
ਸਰੋਤ: ਮਹਾਨਕੋਸ਼