ਸਮਟ
samata/samata

ਪਰਿਭਾਸ਼ਾ

ਦੇਖੋ, ਸਮੇਟਨ। ੨. ਸੰ. ਸਮਿਸ੍ਠ. ਵਿ- ਉਦ੍ਯੋਗੀ. ਸਾਹਸੀ. "ਸਮਟ ਸਾਂਗ ਸੰਗ੍ਰਹੈ." (ਪਾਰਸਾਵ)
ਸਰੋਤ: ਮਹਾਨਕੋਸ਼