ਸਮਤਸਰ
samatasara/samatasara

ਪਰਿਭਾਸ਼ਾ

ਸਮਤ੍ਵ ਦਾ ਸਰੋਵਰ. ਸਮਤਾ ਦਾ ਸਮੁੰਦਰ. "ਚਾਹਕ ਤਤ ਸਮਤਸਰੇ." (ਸਵੈਯੇ ਮਃ ੪. ਕੇ)
ਸਰੋਤ: ਮਹਾਨਕੋਸ਼