ਸਮਦ
samatha/samadha

ਪਰਿਭਾਸ਼ਾ

ਵਿ- ਮਦ ਸਹਿਤ. ਹੰਕਾਰੀ। ੨. ਨਸ਼ਈ। ੩. [صمد] ਸਮਦ. ਲਾ ਪਰਵਾਹ. ਮੁਹਤਾਜੀ ਰਹਿਤ। ੪. ਸੰਗ੍ਯਾ- ਕਰਤਾਰ. ਪਰਮੇਸ਼੍ਵਰ.
ਸਰੋਤ: ਮਹਾਨਕੋਸ਼