ਸਮਦਰਸੀ
samatharasee/samadharasī

ਪਰਿਭਾਸ਼ਾ

ਸੰ. समदर्शिन्. ਵਿ- ਸਮਦ੍ਰਸ੍ਟਾ. ਇਕਸਾਰ ਸਭ ਨੂੰ ਦੇਖਣ ਵਾਲਾ. "ਸੋ ਸਮਦਰਸੀ ਤਤੁ ਕਾ ਬੇਤਾ." (ਸੁਖਮਨੀ) ੨. ਦੇਖੋ, ਦਰਸਨ.
ਸਰੋਤ: ਮਹਾਨਕੋਸ਼