ਸਮਦ੍ਰਿਸਟਾ
samathrisataa/samadhrisatā

ਪਰਿਭਾਸ਼ਾ

ਸੰ. समद्रष्टा ਸਮਦ੍ਰਸ੍ਟਾ. ਵਿ- ਸਮਦਰਸੀ. "ਗੁਰਪ੍ਰਸਾਦਿ ਨਾਨਕ ਸਮਦ੍ਰਿਸਟਾ." (ਗੌਂਡ ਮਃ ੫)
ਸਰੋਤ: ਮਹਾਨਕੋਸ਼