ਸਮਦ੍ਰਿਸਟੀ
samathrisatee/samadhrisatī

ਪਰਿਭਾਸ਼ਾ

ਸੰ. ਸਮਦ੍ਰਿਸ੍ਟਿ. ਸੰਗ੍ਯਾ- ਇੱਕ ਨਜਰ. ਤੁਲ੍ਯ ਦੇਖਣ ਦੀ ਕ੍ਰਿਯਾ. "ਮਿਤ੍ਰ ਸਤ੍ਰੁ ਹਮ ਕਉ ਸਮਦ੍ਰਿਸਟਿ ਦਿਖਾਈ." (ਵਾਰ ਵਡ ਮਃ ੪)
ਸਰੋਤ: ਮਹਾਨਕੋਸ਼