ਸਮਰਥ
samaratha/samaradha

ਪਰਿਭਾਸ਼ਾ

ਸੰ. ਸੰ- ਅਰ੍‍ਥ. ਸਮਰ੍‍ਥ. ਵਿ- ਬਲਵਾਨ. ਸ਼ਕਤਿ ਵਾਲਾ। ੨. ਯੋਗ. ਲਾਇਕ. "ਸਰਬ ਕਲਾ ਸਮਰਥ." (ਬਾਵਨ) ੩. ਤੁਲ੍ਯ. ਬਰੋਬਰ, "ਹਮ ਹਰਿ ਸਿਉ ਧੜਾ ਕੀਆ ਜਿਸਕਾ ਕੋਈ ਸਮਰਥ ਨਾਹਿ." (ਆਸਾ ਮਃ ੪)
ਸਰੋਤ: ਮਹਾਨਕੋਸ਼

SAMARTH

ਅੰਗਰੇਜ਼ੀ ਵਿੱਚ ਅਰਥ2

s. f, Corruption of the Sanskrit word Sámharthy. Ability, power, strength.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ