ਸਮਰਥਨ
samarathana/samaradhana

ਪਰਿਭਾਸ਼ਾ

ਸੰ. ਸਮਰ੍‍ਥਨ. ਸੰ- ਅਰ੍‍ਥਨ. ਸੰਗ੍ਯਾ- ਮੰਗਣਾ. ਯਾਚਨ ਕਰਨਾ। ੨. ਯੁਕਤਿ ਨਾਲ ਕਿਸੇ ਬਾਤ ਨੂੰ ਪੱਕਾ (ਪੁਸ੍ਟ) ਕਰਨਾ. ਤਾਈਦ ਕਰਨੀ। ੩. ਫੈਸਿਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سمرتھن

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

support, backing, corroboration, vindication
ਸਰੋਤ: ਪੰਜਾਬੀ ਸ਼ਬਦਕੋਸ਼