ਸਮਰਾਂਤਕਰ
samaraantakara/samarāntakara

ਪਰਿਭਾਸ਼ਾ

ਸੰਗ੍ਯਾ- ਸਮਰ (ਜੰਗ) ਦਾ ਅੰਤ ਕਰਨ ਵਾਲਾ, ਖੜਗ. (ਸਨਾਮਾ) ੨. ਸ੍‍ਮਰ (ਕਾਮਦੇਵ) ਦਾ ਅੰਤ ਕਰਨ ਵਾਲਾ ਸ਼ਿਵ.
ਸਰੋਤ: ਮਹਾਨਕੋਸ਼