ਸਮਰਾਥਾ
samaraathaa/samarādhā

ਪਰਿਭਾਸ਼ਾ

ਸਾਮਰ੍‍ਥ੍ਯ ਵਾਲਾ. ਦੇਖੋ, ਸਮਰਥ. "ਨਾਨਕ ਪਾਰਬ੍ਰਹਮ ਸਮਰਾਥ." (ਗਉ ਮਃ ੫)#"ਮੇਰਾ ਗੁਰੁ ਸਮਰਾਥਾ." (ਗਉ ਅਃ ਮਃ ੫)
ਸਰੋਤ: ਮਹਾਨਕੋਸ਼