ਸਮਲ
samala/samala

ਪਰਿਭਾਸ਼ਾ

ਦੇਖੋ, ਸਮਲਨਾ। ੨. ਸੰ. ਵਿ- ਮਲ ਸਹਿਤ. ਮਲੀਨ। ੩. ਸੰ. ਸ਼ਮਲ. ਸੰਗ੍ਯਾ- ਪਾਪ। ੪. ਦੋਸ. ਕਲੰਕ.
ਸਰੋਤ: ਮਹਾਨਕੋਸ਼

SAMAL

ਅੰਗਰੇਜ਼ੀ ਵਿੱਚ ਅਰਥ2

s. m. (M.), ) Provision for a journey.—huṉ túṇ samal agú dá kar; jáṇ jíweṇ túṇ taubá kar. Now make some provision for the future, as long as life lasts repent.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ