ਸਮਲੋਚਨ
samalochana/samalochana

ਪਰਿਭਾਸ਼ਾ

ਵਿ- ਸਮਦ੍ਰਸ੍ਟਾ. ਇੱਕ ਨਜਰ ਨਾਲ ਸਭ ਨੂੰ ਦੇਖਣ ਵਾਲਾ. "ਸਦਾ ਗਾਵਹਿ ਸਮਲੋਚਨ." (ਸਵੈਯੇ ਮਃ ੧. ਕੇ)
ਸਰੋਤ: ਮਹਾਨਕੋਸ਼