ਸਮਸਤ
samasata/samasata

ਪਰਿਭਾਸ਼ਾ

ਸੰ. ਸਮਸ੍ਤ. ਵਿ- ਸਭ. ਤਮਾਮ। ੨. ਸਮਅਸ੍ਤਿ. ਸਮਾਨ ਹੈ. "ਸਰਬ ਜੀਅ ਸਮਸਤ." (ਮਾਰੂ ਅਃ ਮਃ ੫); ਸੰ. ਵਿ- ਸਾਰਾ. ਤਮਾਮ. ਸਭ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سمست

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

same as ਸਭ , all
ਸਰੋਤ: ਪੰਜਾਬੀ ਸ਼ਬਦਕੋਸ਼