ਸਮਸਤੀ
samasatee/samasatī

ਪਰਿਭਾਸ਼ਾ

ਦੇਖੋ, ਸਮਸ੍ਤੀ.; ਦੇਖੋ, ਸਮਸ੍ਤ. "ਸਮਸ੍ਤੀ ਨਿਧਾਨੇ." (ਜਾਪੁ) ੨. ਸ਼ਮਸ੍ਤਿ. ਕਲ੍ਯਾਣ ਹੈ. ਮੰਗਲ ਹੈ.
ਸਰੋਤ: ਮਹਾਨਕੋਸ਼