ਸਮਸਤੁਲ ਸਲਾਮ
samasatul salaama/samasatul salāma

ਪਰਿਭਾਸ਼ਾ

ਵਾ- ਸਭਨਾਂ ਤੋਂ ਸਲਾਮ (ਬੰਦਨਾ) ਯੋਗ੍ਯ. "ਸਮਸਤੁਲ ਸਲਾਮੇ." (ਜਾਪੁ) ੨. ਦੇਖੋ, ਸਲਾਮ ਸ਼ਬਦ.
ਸਰੋਤ: ਮਹਾਨਕੋਸ਼