ਸਮਸਾਨ
samasaana/samasāna

ਪਰਿਭਾਸ਼ਾ

ਸੰ. ਸ਼ਮ੍‍ਸ਼ਾਨ. ਸੰਗ੍ਯਾ- ਜਿਸ ਥਾਂ ਸ਼ਮਾ੍ਨ (ਮੁਰਦੇ) ਸੌਣ. ਮੁਰਦਿਆਂ ਦੇ ਸੌਣ ਦੀ ਥਾਂ. ਮੜ੍ਹੀਆਂ ਦਾ ਥਾਂ. ਮੁਰਦੇ ਫੂਕਣ ਅਤੇ ਦੱਬਣ ਦੀ ਥਾਂ.
ਸਰੋਤ: ਮਹਾਨਕੋਸ਼