ਸਮਹਿਣਾ
samahinaa/samahinā

ਪਰਿਭਾਸ਼ਾ

ਕ੍ਰਿ- ਸਮਾਉਣਾ. ਮਿਲਨਾ। ੨. ਸਮਾਹਿਤ ਹੋਣਾ. ਲਿਵਲੀਨ ਹੋਣਾ. ਦੇਖੋ, ਸਮਾਹਿਤ. "ਵਿਸਮਾਦੇ ਵਿਸਮਾਦ ਸਮਹਿਣਾ." (ਭਾਗੁ)
ਸਰੋਤ: ਮਹਾਨਕੋਸ਼