ਸਮਹੀ
samahee/samahī

ਪਰਿਭਾਸ਼ਾ

ਸਮਾਈ. ਮਿਲੀ. "ਜੋਤੀ ਜੋਤਿ ਸਮਹੀ." (ਸਾਰ ਮਃ ੫) ੨. ਸਮਾਨ (ਤੁੱਲ) ਹੀ.
ਸਰੋਤ: ਮਹਾਨਕੋਸ਼