ਸਮਾਗਮ
samaagama/samāgama

ਪਰਿਭਾਸ਼ਾ

ਸੰ. ਸਮਾਗਮ. ਸਮ੍‌-ਆ-ਗਮ. ਸੰਗ੍ਯਾ- ਮੇਲ. ਮਿਲਾਪ. ਸੰਯੋਗ. "ਏਕ ਪਲ ਸੁਖ ਸਾਧਸਮਾਗਮ ਕੋਟਿ ਬੈਕੁੰਠਹ ਪਾਏ." (ਸਾਰ ਮਃ ੫) "ਮਿਲਿ ਸਾਧਸਮਾਗੈ." (ਬਿਲਾ ਮਃ ੫) ੨. ਆਗਮਨ. ਆਉਣਾ। ੩. ਮੈਥੁਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سماگم

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

function, celebration; gathering, reunion
ਸਰੋਤ: ਪੰਜਾਬੀ ਸ਼ਬਦਕੋਸ਼

SAMÁGAM

ਅੰਗਰੇਜ਼ੀ ਵਿੱਚ ਅਰਥ2

s. f, Union, association, intercourse; opportunity.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ