ਸਮਾਚਾਰ
samaachaara/samāchāra

ਪਰਿਭਾਸ਼ਾ

ਸੰ. ਸੰਗ੍ਯਾ- ਸਮ੍‌-ਆਚਾਰ. ਸਮੇਂ ਦਾ ਹਾਲ। ੨. ਖ਼ਬਰ. ਸੁਧ। ੩. ਸੁਨੇਹਾ. ਸੰਦੇਸਾ। ੪. ਰੀਤਿ. ਰਸਮ. ਰਿਵਾਜ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سماچار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

news, information, intelligence, report, message, tidings
ਸਰੋਤ: ਪੰਜਾਬੀ ਸ਼ਬਦਕੋਸ਼

SAMÁCHÁR

ਅੰਗਰੇਜ਼ੀ ਵਿੱਚ ਅਰਥ2

s. f, ews, information, intelligence.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ