ਸਮਿਆਨਾ
samiaanaa/samiānā

ਪਰਿਭਾਸ਼ਾ

ਫ਼ਾ. [شامیانہ] ਸ਼ਾਮਯਾਨਹ. ਸੰਗ੍ਯਾ- ਚੰਦੋਆ. ਸਾਇਬਾਨ.
ਸਰੋਤ: ਮਹਾਨਕੋਸ਼

SÁMIÁNÁ

ਅੰਗਰੇਜ਼ੀ ਵਿੱਚ ਅਰਥ2

s. m, canopy, an awning.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ