ਸਮੀਤਾ
sameetaa/samītā

ਪਰਿਭਾਸ਼ਾ

ਵਿ- ਸਮਾਇਆ. ਮਿਲਿਆ। ੨. ਸਿਮਤ, ਖਿੜਿਆ ਹੋਇਆ. ਵਿਕਾਸ ਨੂੰ ਪ੍ਰਾਪਤ ਹੋਇਆ. "ਬੁਝਿ ਸਚੁ ਸਮੀਤਾ." (ਵਾਰ ਗੂਜ ੧. ਮਃ ੩)
ਸਰੋਤ: ਮਹਾਨਕੋਸ਼