ਸਮੀਪ
sameepa/samīpa

ਪਰਿਭਾਸ਼ਾ

ਸੰ. ਕ੍ਰਿ. ਵਿ- ਪਾਸ. ਨੇੜੇ. ਕੋਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سمیپ

ਸ਼ਬਦ ਸ਼੍ਰੇਣੀ : adverb

ਅੰਗਰੇਜ਼ੀ ਵਿੱਚ ਅਰਥ

near, about, beside, by the side of, in the vicinity or proximity of, close to
ਸਰੋਤ: ਪੰਜਾਬੀ ਸ਼ਬਦਕੋਸ਼

SAMÍP

ਅੰਗਰੇਜ਼ੀ ਵਿੱਚ ਅਰਥ2

a, oximate, near, at hand.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ