ਸਮੁਦ
samutha/samudha

ਪਰਿਭਾਸ਼ਾ

ਸੰਗ੍ਯਾ- ਸਮ੍‌-ਉਦ. ਸਾਗਰ. ਸਮੁੰਦਰ। ੨. ਵਿ- ਮੁਦ (ਅਨੰਦ) ਸਹਿਤ. ਖ਼ੁਸ਼.
ਸਰੋਤ: ਮਹਾਨਕੋਸ਼