ਸਮੁਧਾ
samuthhaa/samudhhā

ਪਰਿਭਾਸ਼ਾ

ਸੰ. समुद्धृत. ਸਮੁਧ੍ਰਿਤ. ਸਮ੍‌-ਉਧ੍ਰਿਤ. ਵਿ- ਚੰਗੀ ਤਰਾਂ ਨਿਰਬੰਧ ਹੋਇਆ. ਮੋਕ੍ਸ਼੍‍ ਹੋਇਆ. "ਕੁਲਸੰਬੂਹ ਸਮੁਧਰੇ." (ਸਵੈਯੇ ਮਃ ੩. ਕੇ) ੨. ਉੱਚਾ ਕੀਤਾ ਗਿਆ. ਉੱਚ ਪਦਵੀ ਨੂੰ ਪਹੁਚਿਆ. "ਸ਼ਿਵ ਸਨਕਾਦਿ ਸਮੁਧਰਿਆ." (ਸਵੈਯੇ ਮਃ ੩. ਕੇ) "ਸਾਧ ਸੰਗਤਿ ਮਿਲਿ ਮਹਾਂ ਅਸਾਧ ਸਮੁਧਾ." (ਭਾਗੁ)
ਸਰੋਤ: ਮਹਾਨਕੋਸ਼