ਸਮੁਲਵੈ
samulavai/samulavai

ਪਰਿਭਾਸ਼ਾ

ਸੰਲਾਪ (ਕਥਨ) ਕਰਦਾ ਹੈ. ਉੱਚਾਰਣ ਕਰਦਾ ਹੈ. "ਹਰਿ ਪਰਸਿਓ ਕਲ ਸਮੁਲਵੈ." (ਸਵੈਯੇ ਮਃ ੨. ਕੇ)
ਸਰੋਤ: ਮਹਾਨਕੋਸ਼