ਸਮੁਲੇ
samulay/samulē

ਪਰਿਭਾਸ਼ਾ

ਉੱਲਾਸ (ਉਮੰਗ) ਸਹਿਤ ਹੋਏ. "ਸਮੁਲੇ ਸੂਰ ਅਹੁਰੇ ਜੰਗ." (ਰਾਮਾਵ) ਦੇਖੋ, ਸਮੁੱਲਾਸ.
ਸਰੋਤ: ਮਹਾਨਕੋਸ਼