ਸਮੁੰਦਪਾਨ
samunthapaana/samundhapāna

ਪਰਿਭਾਸ਼ਾ

ਸੰਗ੍ਯਾ- ਸਮੁੰਦਰ ਵਿਚੋਂ ਨਿਕਲਿਆ ਪੀਣ ਯੋਗ੍ਯ ਪਦਾਰਥ, ਸ਼ਰਾਬ. ਸੁਰਾ "ਸਮੁੰਦਪਾਨ ਪਾਨਕੈ। ਗਜੀ ਕ੍ਰਿਪਾਣ ਪਾਣਿ ਲੈ." (ਚੰਡੀ ੨)¹
ਸਰੋਤ: ਮਹਾਨਕੋਸ਼