ਸਮੁੱਛਤ
samuchhata/samuchhata

ਪਰਿਭਾਸ਼ਾ

ਸੰ. समुच्छि्रत- ਸਮੁਛ੍ਰਿਤ. (ਸਮ- ਉਦ੍‌- ਸ਼੍ਹ੍ਹਿ) ਵਿ- ਵਧਿਆ ਹੋਇਆ। ੨. ਉੱਚਾ. "ਸਮੁੱਛਤ ਕੈ ਬਹਿਯਾਂ ਗਹਿ." (ਕ੍ਰਿਸਨਾਵ)
ਸਰੋਤ: ਮਹਾਨਕੋਸ਼