ਸਮੁੱਲਾਸ
samulaasa/samulāsa

ਪਰਿਭਾਸ਼ਾ

ਸੰ. समुल्लास ਸਮ੍‌-ਉੱਲਾਸ. ਸੰਗ੍ਯਾ- ਅਤ੍ਯੰਤ ਆਨੰਦ. ਪੂਰੀ ਪ੍ਰਸੰਨਤਾ। ੨. ਚਿੱਤ ਦੀ ਉਮੰਗ.
ਸਰੋਤ: ਮਹਾਨਕੋਸ਼