ਸਮੂਰ
samoora/samūra

ਪਰਿਭਾਸ਼ਾ

ਫ਼ਾ. [سموُر] ਇੱਕ ਪ੍ਰਕਾਰ ਦੀ ਲੂੰਬੜੀ, ਜਿਸ ਦੀ ਖੱਲ ਦੀ ਪੋਸ਼ਾਕ ਅਮੀਰ ਪਹਿਨਦੇ ਹਨ. Sable । ੨. ਸੰ समृर ਮ੍ਰਿਗ ਦੀ ਖਲੜੀ, ਜਿਸ ਉੱਪਰ ਵਿਦ੍ਯਾਰਥੀ ਨੂੰ ਬੈਠਕੇ ਵੇਦ ਪੜ੍ਹਨਾ ਚਾਹੀਏ.
ਸਰੋਤ: ਮਹਾਨਕੋਸ਼

ਸ਼ਾਹਮੁਖੀ : سمُور

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

chamois, rupicapra, chamois leather; skin or fur of sable or marten
ਸਰੋਤ: ਪੰਜਾਬੀ ਸ਼ਬਦਕੋਸ਼