ਸਮ੍ਰਿੱਧ
samrithha/samridhha

ਪਰਿਭਾਸ਼ਾ

ਸੰ. समृद्घ ਵਿ- (सम्- ऋद्घ) ਰਿੱਧ ਵਾਲਾ. ਵਡੀ ਵਿਭੂਤੀ ਵਾਲਾ. "ਸਮ੍ਰਿੱਧ ਬੈਨ ਰਾਖੀਐ." (ਬ੍ਰਹਮਾਵ)
ਸਰੋਤ: ਮਹਾਨਕੋਸ਼