ਸਮ੍ਰਿੱਧਿ
samrithhi/samridhhi

ਪਰਿਭਾਸ਼ਾ

ਸੰ. समृद्घि ਸੰਗ੍ਯਾ- ਵਡੀ ਵਿਭੂਤੀ. ਸੰਪਦਾ. "ਸਮ੍ਰਿੱਧਿਵਾਨ ਹਨਐ ਜੋਈ." (ਨਾਪ੍ਰ)
ਸਰੋਤ: ਮਹਾਨਕੋਸ਼