ਸਯਾਰ
sayaara/sēāra

ਪਰਿਭਾਸ਼ਾ

ਸੰਗ੍ਯਾ- ਸ੍ਰਿਗਾਲ. ਗਿੱਦੜ। ੨. ਅ਼. [سیار] ਸੱਯਾਰ. ਸੈਰ ਕਰਨ ਵਾਲਾ। ੩. ਉਹ ਤਾਰਾ ਜੋ ਗਰਦਿਸ਼ ਕਰੇ.
ਸਰੋਤ: ਮਹਾਨਕੋਸ਼